ਮੌਗੇ ਮੁੰਡਾ ਪੜੇ, ਨਾਲੇ ਕਰੇ ਪੂਰੀ Aish,

ਮੌਗੇ ਮੁੰਡਾ ਪੜੇ, ਨਾਲੇ ਕਰੇ ਪੂਰੀ Aish,
ਕਈ ਕਿੱਲੇ ਜਮੀਨ, ਹੁੰਦੀ ਕੌਲੇ ਓਹਦੇ Cash
ਰਹੇ ਘੁੰਮਦਾ ਓ ਸਾਰੀ ਦਿਹਾੜੀ,:kiven
ਮਾਪੇ ਕਹਿੰਦੇ ENGG. ਬਣਨਾ,
ਲੱਗੂ ਪੜ ਕੇ Naukri ਸਰਕਾਰੀ,
:y
ਵੜਦਾ ਨਾ ਕਲਾਸ, ਵਿਚ ਰਹੇ Canteen
ਖਾਲੀ ਕਰੀ ਜਾਵੇ, Kingfisher ਦੇ ਟੀਨ,:pop
Paper ਦੇਵੇ ਕਰ ਪਰਚੀਆ ਦੀ ਤਿਆਰੀ,
ਮਾਪੇ ਕਹਿੰਦੇ ENGG. ਬਣਨਾ,
ਲੱਗੂ ਪੜ ਕੇ Naukri ਸਰਕਾਰੀ,

ਬੈਠਾ ਹੁੰਦਾ ਵਿਚ, ਕੁੜੀਆ ਦੇ ਬਣ ਸਾਧ,
ਕਹੇ ਮੈ ਤਾਂ ਹੌਇਆ, ਥੌਡੇ ਹੱਥੌ ਬਰਬਾਦ,
ਗਲੇ ਲੱਗਦਾ ਸਾਰੀਆਂ ਦੇ ਵਾਰੀ ਵਾਰੀ,:thappar
ਮਾਪੇ ਕਹਿੰਦੇ ENGG. ਬਣਨਾ,
ਲੱਗੂ ਪੜ ਕੇ Naukri ਸਰਕਾਰੀ,

ਘਰੇ ਜਾਣਾ ਕੱਡ ਕੇ, ਗੇੜੀ ਓਹਣੇ ਰੂਟ,
ਹਾਣ ਦੀਆਂ ਕੁੜੀਆ ਨੂੰ, ਕਰੀ ਜਾਵੇ ਓ ਸਲੂਟ,
ਹੁੰਦੀ ਖੌਲੀ ਬਸ ਨਾਗਾਂ ਲਈ ਪਟਾਰੀ,
ਮਾਪੇ ਕਹਿੰਦੇ ENGG. ਬਣਨਾ,
ਲੱਗੂ ਪੜ ਕੇ Naukri ਸਰਕਾਰੀ:chew
 
Top