Aashqui NaaR Di...

ਜੇ ਦਿਲ ਰਾਜ਼ੀ ਤੇਰਾ ਹੋ ਜਾਵੇ , ਤਾਂ ਸੁਨੇਹਾ ਮੇਨੂ ਘੱਲ ਜਾਂਵੀ
ਮੇਰੀ ਅਵੱਲੀ ਖੇਡ ਮੁਹੱਬਤ ਵਿਚ , ਤੂੰ ਵੀ ਆਕੇ ਰਲ ਜਾਵੀਂ
ਇਹ ਵਖਰੀ ਲੱਗੀ ਯਾਰੀ ਹੋਊਗੀ ਜਿਥੇ ਜਿੰਦ ਜਾਨ ਮੇਰੀ ਵਾਰੀ ਜਾਉਗੀ
ਇਮਤਿਹਾਨ ਇਕ ਫੇਰ ਤੇਰਾ ਵੀ ਹੋਊ ਜਿਥੇ ਪਰਖੀ ਤੇਰੀ ਵਫਾਦਾਰੀ ਜਾਉਗੀ
-Lv
 
Top