Aam Hi Theek VICKY

Dil Wich Jo Ohi Likheya Harfa Che,
Sochaan Wich Jo Beshaq Nahi Karma Che,
Bas Supne Sjaye,Khyaal Usaare,
Khabre Kinve Aa Gaye Charcha Che,
Aam Hi Theek VICKY Nahi Khaas Ban'na,
Farshan Te Bdi Cheti Aa Jande,
Jo Bahute Uche Udd'de Arshan Che...
Ä

ਦਿਲ ਵਿਚ ਜੋ ੳੁਹੀ ਲਿਖਿਆ ਹਰਫਾਂ ਚੇ,
ਸੋਚਾਂ ਵਿਚ ਜੋ ਬੇਸ਼ਕ ਨਹੀ ਕਰਮਾਂ ਚੇ,
ਬਸ ਸੁਪਨੇ ਸਜਾੲੇ ਖਿਆਲ ੳੁਸਾਰੇ,
ਖਬਰੇ ਕਿਂਵੇ ਆ ਗੲੇ ਚਰਚਾ ਚੇ,
ਆਮ ਹੀ ਠੀਕ 'ਵਿੱਕੀ' ਨਹੀ ਖਾਸ ਬਣਨਾ,
ਫਰਸ਼ਾਂ ਤੇ ਬੜੀ ਛੇਤੀ ਆ ਜਾਂਦੇ,
ਜੋ ਬਹੁਤੇ ੳੁੱਚੇ ੳੁਡਦੇ ਅਰਸ਼ਾਂ ਚੇ।

Ä
 
Top