A forgotten sikh aglo war....

Yaar Punjabi

Prime VIP
ਇਕ ਜੰਗ ਜਿਸਨੇ ਪੰਜਾਬ ਦਾ ਭਵਿੱਖ ਸਦਾ ਲਈ ਨਿਸਚਿਤ ਕਰ ਦਿੱਤਾ॥॥
1847 ਚ ਹੋਈ ਇਹ ਜੰਗ ਅਸੀ ਆਪਣਿਆ ਦੀ ਗੱਦਾਰੀ ਕਰਕੇ ਹੀ ਹਾਰ ਗਏ
ਕਹਿਦੇ ਨੇ ਜੇ ਸੁਭਾਸ ਚੰਦਰ ਬੋਸ ,ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਜੇ ਥੋੜਾ ਚਿਰ ਹੋਰ ਜਿਉਦੇ ਰਹਿ ਜਾਦੇ
ਤਾ ਭਾਰਤ ਦੁਨੀਆ ਦੇ ਨਕਸੇ ਤੇ ਵੱਖਰਾ ਹੀ ਹੁੰਦਾ........
ਪਰ ਇਹ ਵੀ ਸੱਚ ਹੈ..ਜੇ ਉਸ ਜੰਗ ਵੇਲੇ ਰਣਜੀਤ ਸਿੰਘ ਜਿਉਦਾ ਰਹਿ ਜਾਦਾ ਤਾ ਅੱਜ ਵੱਖਰਾ ਦੇਸ ਪੰਜਾਬ ਦੁਨੀਆ ਦੇ ਨਕਸੇ ਤੇ ਸੋਭਦਾ ਹੁੰਦਾ..............

ਕਾਬਲ ਤੋ ਯਮੁਨਾ ਤੱਕ ਝੰਡੇ ਖਾਲਸੇ ਦੇ ਝੁੱਲੇ ਨੇ
ਉਥੇ-ਉਥੇ ਖਾਲਸੇ ਨੇ ਰਾਜ ਕੀਤਾ
ਜਿਥੇ -ਜਿਥੇ ਖੂਨ ਸਿੰਘਾ ਦੇ ਡੁੱਲੇ ਨੇ,
"ਜਦੋ ਸਿੰਘ ਅਟਕ ਤੇ ਕੰਧਾਰ ਨੂੰ ਚੜੇ ਨੇ
ੳ ਵੱਡੇ ਜਾਲਮਾ ਨੇ ਕਲੇਜੇ ਫੜੇ ਨੇ
"ਪਿਛੇ ਸਤਲੁਜ ਦਾ ਚੜਦਾ ਪਾਣੀ
ਤੇ ਪੈਦੀ ਬਾਰਿਸ ਚ ਸਾਹਮਣੇ ਵੈਰੀ ਖੜੇ ਨੇ
ਬਿਨਾ ਜਰਨੈਲਾ ਤੋ ਤੇ ਬਿਨਾ ਤੋਪਾ ਤੋ
ਤਲਵਾਰਾ ਆਸਰੇ ਸਿੰਘ ਐਸਾ ਅੜੇ ਨੇ
ੳ ਸਾਮ ਸਿੰਘ ਅਟਾਰੀਵਾਲਾ ਆਇਆ ਜਦੋ ਸੇਰ ਬਣਕੇ
ਗੱਦਾਰਾ ਤੇ ਅੰਗਰੇਜਾ ਦੇ ਹੋਸਲੇ ਝੜੇ ਨੇ
ਸੇਰੇ ਏ ਪੰਜਾਬ ਸਲਾਮ ਤੇਰੀ ਖਾਲਸਾ ਫੋਜ ਨੂੰ
ਸਭਰਾਵਾ ਦੀ ਲੜਾਈ ਚ ਆਖਰੀ ਸਾਹਵਾ ਤੱਕ ਜਿਵੇ ਸਿੰਘ ਲੜੇ ਨੇ
ਤੋਪਾ ਸਾਹਮਣੇ ਤਲਵਾਰਾ ਸਿੰਘਾ ਦੀਆ
ਤੇ ਉਤੋ ਰੱਬ ਨੇ ਕੋਮ ਚ ਗੱਦਾਰ ਮੜੇ ਨੇ
ਕਦੇ ਅੰਗਰੇਜ ਕਦੇ ਪਾਕਿਸਤਾਨ ਕਦੇ ਹਰਿਆਣਾ
ਇਸ ਪੰਜਾਬ ਦੇ ਤਾ ਦਾਅਵੇਦਾਰ ਬੜੇ ਨੇ,,,,,,,,,,,,,,,,,
__________________
 
Top