....ਇਸ ਜਿਂਦਗੀ ਦਾ ਹਰ ਸਾਹ ਲੰਘਾ ਲੈਨਾਂ

*kinnu*

Prime VIP
ਦੁੱਖ ਨੁ ਦਿਲ ਚ ਲੁਕਾ ਲੈਨਾਂ,

ਫੇਰ ਬੁੱਲਾਂ ਉੱਤੇ ਹਾਸਾ ਸਜਾ ਲੈਨਾਂ,

ਯਾਰਾਂ ਨਾਲ ਵਕਤ ਗੁਜਾਰ ਕੇ ,

ਕੁਝ ਦੇਰ ਆਪਣੇ ਦੁਖਾ ਨੁ ਭੁਲਾ ਲੈਨਾ

ਪਲਕਾ ਤੇ ਹੰਝੁਆਂ ਨੁਂ ਲੁਕੋ ਲੈਨਾਂ,

ਕਦੇ ਕੀਤਾ ਸੀ ਪਿਆਰ ਉਸਨੇ ਮੈਨੁਂ,

ਯਾਦ ਕਰਕੇ ਉਹ ਪਲ ਦਿਲ ਨੁਂ ਸਮਝਾ ਲੈਂਨਾ

ਥੋੜਾ ਹੱਸ ਕੇ ਤੇ ਥੋੜਾ ਰੋ ਕ ਮੈਂ,

ਇਸ ਜਿਂਦਗੀ ਦਾ ਹਰ ਸਾਹ ਲੰਘਾ ਲੈਨਾਂ
 
Top