ਰਜ਼ਾ, ਵਫ਼ਾ ,ਸਿਦਕ, ਧਰਵਾਸ

RaviSandhu

SandhuBoyz.c0m
ਰ = ਰਜ਼ਾ ਵਾਲਾ,
ਵ = ਵਫ਼ਾ ਵਾਲਾ,
ਇੰਝ 'ਰਵੀ' ਬਣਿਆ ।
ਸ = ਸਿਦਕ ਵਾਲਾ,
ਧ = ਧਰਵਾਸ ਵਾਲਾ,
ਇੰਝ ਫਕੱਰਾਂ ਦਾ 'ਰਵੀ ਸੰਧੂ' ਹੋਇਆ,
ਪੜ-ਪੜ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪੜ਼ਿਆ ਈ ਨਈਂ |
ਜਾ-ਜਾ ਵੜ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵੜ਼ਿਆ ਈ ਨਈਂ |
ਐਵੇਂ ਰੋਜ਼ ਸ਼ੈਤਾਨ ਨਾਲ ਲੜ਼ਦਾਂ,ਕਦੇ ਨਫ਼ਸ ਆਪਣੇ ਨਾਲ ਲੜ਼ਿਆ ਈ ਨਈਂ |
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫੜ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫੜ਼ਿਆ ਈ ਨਈਂ |
---------
ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ
 
Top