ਸਾਡੇ ਗੁਵਾਂਡ ਚ ਇਕ ਚੰਨ ਰਹਿਂਦਾ (ਦੇਬੀ)

RaviSandhu

SandhuBoyz.c0m
ਇਕ ਲਾਟ ਹੁਸਨ ਦੀ ਮੱਚਦੀ ਐ,
ਅਸੀਂ ਅੱਖਾਂ ਸੇਕੇ ਬਿਨਾ ਨਹੀਂ ਰਹਿ ਸਕਦੇ।
ਉਹਦੀ ਦੀਦ ਖੁਦਾ ਦੀ ਦੀਦ ਸਾਂਨੂੰ,
ਅਸੀਂ ਮੱਥਾ ਟੇਕੇ ਬਿਨਾ ਨਹੀਂ ਰਹਿ ਸਕਦੇ।
ਸਾਡੇ ਗੁਵਾਂਡ ਚ ਇਕ ਚੰਨ ਰਹਿਂਦਾ,
ਉਹ ਦਿਨ ਵੇਲੇ 'ਦੇਬੀ' ਚੜਦਾ ਏ।
ਉਹ ਚੜੇ ਬਿਨਾ ਨਹੀਂ ਰਹਿ ਸਕਦਾ,
ਤੇ ਅਸੀਂ ਦੇਖੇ ਬਿਨਾ ਨਹੀਂ ਰਹਿ ਸਕਦੇ।
 
Top