ਅਸੀਂ ਚੰਨ ਬਣਾਂਗੇ (ਦੇਬੀ ਮਖਸੂਸਪੁਰੀ)

RaviSandhu

SandhuBoyz.c0m
ਅਸੀਂ ਚੰਨ ਬਣਾਂਗੇ ਤੂੰ ਜੁਲਫਾਂ ਖਿਲਾਰ ਰਾਤ ਕਰਕੇ ਵੇਖ,
ਡੁਬਣਾ ਏ ਤੇਰੇ ਨੈਣਾਂ ਵਿਚ ਤੂੰ ਝਾਤ ਕਰਕੇ ਵੇਖ,
ਨੀ ਅਫਵਾਹਾਂ ਸੁਣ ਕੇ ਐਂਵੇ ਨਾ ਬਦਨਾਮ ਕਰੀ ਜਾ,
'ਦੇਬੀ' ਨੂੰ ਸਮਜਣਾ ਏ ਤਾਂ ਮੁਲਾਕਾਤ ਕਰਕੇ ਵੇਖ ।
 
Top