ਗੱਲ ਬਣ ਜੇ [ਦੇਬੀ ਮਖਸੂਸਪੁਰੀ]

RaviSandhu

SandhuBoyz.c0m
ਸਾਡੀ ਗੱਲ ਚ ਆਵੇ ਤਾ ਗੱਲ ਬਣ ਜੇ,
ਗੱਲ ਦਿਲ ਨੂ ਲਾਵੇ ਤਾ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾ ਗੱਲ ਬਣ ਜੇ,
ਮੂਹ ਇਧਰ ਘੁਮਾਵੇ ਤਾ ਗੱਲ ਬਣ ਜੇ,
ਲੋਕੀ ਆਖਦੇ ਮੇਰਾ ਨਾਉ ਬੜਾ ਸੋਹਨਾ
ਜੇ ਤੂ ਬੁੱਲਾ ਤੇ ਲਿਆਵੇ ਤਾ ਗੱਲ ਬਣ ਜੇ,
ਠੇਕੇ ਵਾਲੀ ਸ਼ਾਰਾਬ ਹੁਨ ਨਹੀ ਚੜਦੀ
ਜੇ ਤੂ ਨੈਣਾਂ ਚੌ ਪਿਆਵੇ ਤਾ ਗੱਲ ਬਣ ਜੇ,
ਮਨਾ ਦੇਬੀ ਨੂੰ ਏ ਤੇਰੀ ਗਲੀ ਜਾਣਾ
ਜੇ ਤੂ ਸਾਦੀ ਗਲੀ ਆਵੇ ਤਾ ਗੱਲ ਬਣ ਜੇ...
 
Top