UNP

ਸ਼ਬਦਾਂ ਦੇ ਸਫ਼ਰ ਵਾਗੂੰ........

Go Back   UNP > Poetry > Punjabi Poetry

UNP Register

 

 
Old 06-Aug-2010
maansahab
 
Lightbulb ਸ਼ਬਦਾਂ ਦੇ ਸਫ਼ਰ ਵਾਗੂੰ........

ਚੰਨੀ ਦੇ ਸ਼ਬਦਾਂ ਦੇ ਸਫ਼ਰ ਵਾਗੂੰ........ ਤਰੇਲ ਬੂੰਦੇ,
ਤੂੰ ਆਦਿ ਕਾਲ ਤੋਂ ਕਰ ਰਹੀ ਏ, ਨਾ ਮੁਕਣ ਵਾਲਾ ਸਫ਼ਰ।

ਤੇਰੇ 'ਤੇ ਪੈਂਦੀਆਂ ਸੂਰਜ ਦੀਆ ਕਿਰਨਾਂ,
ਭਰ ਦਿੰਦਿਆ ਨੇ ਤੇਰੀ ਹੋਂਦ ਵਿੱਚ ਸੱਤ ਰੰਗ।
ਕੁਝ ਛਿਣਾ ਲਈ ਬਣਾ ਦਿੰਦਿਆ ਨੇ,
ਸੁੱਚਾ ਮੋਤੀ ਜਾ ਕੋਹਿਨੂਰ ਹੀਰਾ।
ਤੂੰ ਹਰ ਸਵੇਰ ਆਸਮਾਨ ਤੋ ਟਪਕੇ,
ਘਾਹ ਦੀਆ ਤੇੜਾਂ ਜ਼ਾਂ ਫੁੱਲ ਪੱਤੀਆਂ ਵਿੱਚ ਅਟਕੇ।
ਸੂਰਜ ਦੀ ਤਪਸ਼ ਰਚਾ ਦਿੰਦੀ ਹੈ ਤੈਨੂੰ,
ਪੌਣਾ ਦੀਆਂ ਸਾਹਾਂ 'ਚ,
ਬਣਾ ਦਿੰਦੀ ਹੈ ਬਦਲ ਜਾ ਬਰਫ਼ ਦਾ ਹਿੱਸਾ।

ਹਰ ਸਵੇਰ ਹੁੰਦਾ ਹੈ ਤੇਰਾ ਪੁਨਰ ਜਨਮ।
ਤੂੰ ਚੰਗੀ ਏ ਉਸ ਮੋਤੀ ਤੋ,
ਜੋ ਜੜਿਆ ਹੁੰਦਾ ਹੈ ਰਾਜੇ ਦੇ ਸ਼ਾਹੀ ਮੁਕਟ 'ਚ।
ਭੋਗਦਾ ਹੈ ਕਿਸੇ ਗੁਨਾਹਗਾਰ ਵਾਂਗ ਲੰਬੀ ਕੈਦ,
ਵੇਖਦਾ ਹੈ ਤੇਰੇ ਜਿਹੇ ਮਨੁੱਖਾਂ ਦੀਆ ਭਾਵਨਾਭਾ ਦੇ ਹੁੰਦੇ ਕਤਲ ਨੂੰ।

ਤਰੇਲ ਬੂੰਦੇ
ਤੇਰਾ ਸਫ਼ਰ ਹਮੇਸ਼ਾਂ ਜਾਰੀ ਰਹਿੰਦਾ ਹੈ,

 
Old 07-Aug-2010
Ravivir
 
Re: ਸ਼ਬਦਾਂ ਦੇ ਸਫ਼ਰ ਵਾਗੂੰ........

eh chani 22 kaun aa yaar ?
tell me

Post New Thread  Reply

« ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ......... | ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹਕੇ »
X
Quick Register
User Name:
Email:
Human Verification


UNP