ਇਕ ਚੋਰ ਨੂੰ .......

ਇਕ ਚੋਰ ਨੂੰ ਦਿਲ ਦੇ ਜਿੰਦੜੇ ਦੀ,
ਅਸੀ
ਹੱਥੀ ਕੁੰਜੀ ਫੜਾ ਬੈਠੇ,
ੳਹ ਸਾਹਮਣੇ ਬਹਿ ਕੇ ਲੁੱਟਦਾ ਰਿਹਾ,
ਅਸੀ
ਆਪਨਾ ਆਪ ਗੁਆ ਬੈਠੇ,
ਜਦ ਇਸ਼ਕ ਤੇ ਝੱਖੜ ਝੁੱਲ ਰਿਹਾ ਸੀ,
ਅਸੀ
ਪਿਆਰ ਦਾ ਬੂਟਾ ਲਾ ਬੈਠੇ,
ੳਸ ਪਰਖਣਾ ਸ਼ਾਇਦ ਨਿਸ਼ਾਨਾ ਸੀ,
ਅਸੀ
ਤੀਰ ਸੀਨੇ ਵਿੱਚ ਖਾ ਬੈਠੇ,
ਪਛਤਾਵਾ ਪੱਲੇ ਰਹਿ ਗਿਆ ਏ,
ਕਿਸ
ਬੇਕਦਰੇ ਨੂੰ ਚਾਹ ਬੈਠੇ ,
ਇਹ ਇਸ਼ਕ ਤਾ ਸ਼ੋ਼ਕ ਅਮੀਰਾ ਦਾ,
ਅਸੀ
ਖੋਰੇ ਕਿਓ ਪੁੱਛ ਭਾਅ ਬੈਠੇ,
ਨਾ ਜੀ ਹੋਵੇ ਨਾ ਮਰ ਹੁੰਦਾ,
ਸਹੁੰ
ਕੱਠੇ ਮਰਨ ਦੀ ਖਾ ਬੇਠੇ,
"singh", ਨੂੰ ਪਤਾ ਕਿਸੇ ਨਹੀ ਆਓਂਣਾ,
ਭਾਵੇ
ਲੱਖ ਬਨੇਰੇ ਕਾ਼ ਬੈਠੇ.
 
ਇਹ ਇਸ਼ਕ ਤਾ ਸ਼ੋ਼ਕ ਅਮੀਰਾ ਦਾ,
ਅਸੀ
ਖੋਰੇ ਕਿਓ ਪੁੱਛ ਭਾਅ ਬੈਠੇ,
awesome :wah
tfs................
 
Top