ਗਾ ਚਲਇਆ,,,

ਗਮਾਂ ਦੀ ਇਸ ਮਹਿਫਿਲ 'ਚ, ਇਕ ਗੀਤ ਮੈਂ ਹੋਰ ਗਾਵਾਂ,
ਜਿਸਨੂੰ ਹੰਝੂ, ਚੀਸਾਂ ਤੇ ਸਿਸਕੀਆਂ ਦੇ ਮੈਂ ਗਹਿਨੇ ਪਾਵਾਂ ,
ਸੱਜਰੀਆਂ ਹੱਡੀਆਂ ਨੂੰ ਗਮਾਂ ਦਾ ਢੋਰਾ ਖਾ ਚਲਇਆ
ਕੋਈ ਸੁਹਾਗ ਮੇਰੇ ਦੀ ਥਾਂ- ਗੀਤ ਬਿਰਹੋ ਦੇ ਗਾ ਚਲਇਆ,,,
 
Top