ਫ਼ਿਕਰ ਨਾ ਕਰ..

ਫ਼ਿਕਰ ਨਾ ਕਰ..
ਅਸੀਂ ਵੀ ਲਿਖਾਂਗੇ ਕਵਿਤਾ !
ਸ੍ੜ੍ਹਦੀ ਜ਼ਮੀਨ ਤੇ,
ਜੋ ਅਸ੍ਮਾਨ ਤੋਂ
ਮੀਂਹ ਵਾਂਗ ਕਿਰੇਗੀ..
ਭੁਖ ਨਾਲ ਵਿਲਕ੍ਦੇ ਦੀ,
ਭੁਖ ਨੂੰ ਹਰੇਗੀ...
ਬੁਝਦੀਆਂ ਨਜ਼ਰਾਂ ਚ,
ਜੋ ਆਸ ਭਰੇਗੀ....
ਫ਼ਿਕਰ ਨਾ ਕਰ..
ਅਸੀਂ ਵੀ ਲਿਖਾਂਗੇ ਕਵਿਤਾ !
 
Top