UNP

ਦਿਲ ਤੋਂ ਪਰਖੋ,

Go Back   UNP > Poetry > Punjabi Poetry

UNP Register

 

 
Old 31-Jul-2010
Grewal89
 
ਦਿਲ ਤੋਂ ਪਰਖੋ,

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ.
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ .

 
Old 31-Jul-2010
nicedeep_kaur
 
Re: ਦਿਲ ਤੋਂ ਪਰਖੋ,

nyC g !!

 
Old 31-Jul-2010
jaswindersinghbaidwan
 
Re: ਦਿਲ ਤੋਂ ਪਰਖੋ,

very true.

Post New Thread  Reply

« ਸੁਪਨਾ | ਡਰਦਾ ਹਾਂ »
X
Quick Register
User Name:
Email:
Human Verification


UNP