ਮਾੜੀਆਂ ਤਕਦੀਰਾਂ ਨੇ,,,,

ਦਰ ਦਰ ਘੁੰਮਦੇ ਤੇਰੇ ਪਿਛੇ ਅਸੀਂ ਵਾਂਗ ਫਕੀਰਾਂ ਦੇ,,,,
ਦਸ ਕਿਥੋਂ ਲਿਖਾਵਾਂ ਤੈਨੂੰ ਵਿਚ ਹਥਾਂ ਦੀਆਂ ਲਕੀਰਾਂ ਦੇ,,,
ਇਕੱਲੇ ਬਹਿ ਕੇ ਗੱਲਾਂ ਕਰੀਏ ਨਾਲ ਤੇਰੀਆਂ ਤਸਵੀਰਾਂ ਦੇ...
ਕੀ ਦੋਸ਼ ਕਿਸੇ ਨੂੰ ਦੇਵਾਂ ਇਹ ਤਾਂ Mann ਦੀਆਂ ਮਾੜੀਆਂ ਤਕਦੀਰਾਂ ਨੇ,,,,
 
Top