ਚਿਹਰਿਆ ਦੀ ਭੀੜ ਚ ਨਾ ਲਭੇ ਚੇਹਰਾ ਮੈਨੂੰ ਯਾਰ ਦਾ,, ਮੌਤ ਨਾਲੋ ਵੀ ਬੁਰਾ ਵਿਛੋੜਾ ਜਿਹੜਾ ਪਲ ਪਲ ਮਾਰ ਦਾ,, ਮੂੰਹ ਫੇਰ ਕੇ ਮੇਰੇ ਤੋਂ ਕਿਓਂ ਬਿਰਹੋਂ ਦੀ ਅੱਗ ਚ ਮੈਨੂੰ ਸਾੜਦਾ,, ਦੇਖਾਂਗੇ ਕੌਣ ਖੜਦਾ ਨਾਲ ਤੇਰੇ ਜਿਥੇ ਪੈਣਾ ਮੁੱਲ ਮੇਰੇ ਪਿਆਰ ਦਾ,,