ਕੌਣ ਕਰਦਾ ਏ ਗੱਲ ਉਚਿਆਂ ਚੁਬਾਰਿਆਂ ਦੀ,

rulebreaker4

Gurjap Singh
ਕੌਣ ਕਰਦਾ ਏ ਗੱਲ ਉਚਿਆਂ ਚੁਬਾਰਿਆਂ ਦੀ,
ਰੱਬ ਰਹਿਣ ਲਈ ਕਿਸੇ ਦੇ ਦਿਲ ਚ ਜਗਾ ਦੇਦੇ,,,
ਕੌਣ ਡਰਦਾ ਏ ਪਿਆਰ ਕਰਨ ਤੋਂ;
ਜੇ ਡਰ ਏ ਤਾਂ ਇਹ ਕਿ ਕਿਧਰੇ ਯਾਰ ਨਾ ਦਗਾ ਦੇਜੇ;;
"ਕੋਰਪਾਲ" ਡਰਦਾ ਓਸ ਸੱਚੇ "ਪਾਤਸ਼ਾਹ" ਤੋਂ
ਜੋ ਪਤਾ ਨੀ ਕੀਹਦੀ ਕਦੋਂ ਸਜਾ ਦੇਦੇ......................
 
Top