ਸ਼ਿਕਵਾ ,,,,,,,,

ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,

ਕਿੱਢਾ ਵੱਢਾ ਧੋਖਾ ਖਾ ਕੇ ਬਹਿ ਗਏ ਹਾਂ,

ਖੁਸ਼ੀਆਂ ਲਈ ਉਹਦੇ ਅੱਗੇ ਝੋਲੀ ਅੱਡੀ ਸੀ,

ਪੱਲੇ ਦੇ ਵਿੱਚ ਗਮ ਪਵਾ ਕੇ ਬਹਿ ਗਏ ਹਾਂ,

ਤਰਸ ਨਾ ਭੋਰਾ ਕੀਤਾ ਯਾਰੋ "ਕਮਲੀ" ਨੇ,

ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,

ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਈ "ਤਜਿੰਦਰ" ਨੂੰ,

ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਈ ਸੀ,,,,,,,,,,,
 
Top