UNP

ਫਾਇਦਾ,,,,,,,,,

Go Back   UNP > Poetry > Punjabi Poetry

UNP Register

 

 
Old 20-Jul-2010
tejinder singh dhamai
 
Lightbulb ਫਾਇਦਾ,,,,,,,,,

ਬੇਸ਼ੱਕ ਬੈਠੀ ਦੂਰ ਉਹ ਖੈਰ ਮਨਾਉਂਦੀ ਹੋਊ,

ਅੰਦਰੋਂ ਅੰਦਰੀ ਅੱਜ ਵੀ ਮੈਨੂੰ ਚਾਹੁੰਦੀ ਹੋਊ,

ਹੋ ਸਕਦਾ ਮੈਨੂੰ ਅੱਜ ਵੀ ਆਪਣਾ ਦੱਸਦੀ ਹੋਊ,

ਕਰਵੇ ਚੌਥ ਦਾ ਵਰਤ ਮੇਰੇ ਲਈ ਰੱਖਦੀ ਹੋਊ,

ਪਰ ਸੱਪ ਦੇ ਪਿੱਛੋਂ ਲੀਕ ਕੁੱਟਣ ਦਾ ਕੀ ਫਾਇਦਾ,

ਜੋ ਦੱਬੇ ਹੋਏ ਮੁਰਦੇ ਪੁੱਟਣ ਦਾ ਕੀ ਫਾਇਦਾ,

ਇਹੋ ਜਿਹੇ ਰਿਸ਼ਤੇ ਨੁੰ "ਤਜਿੰਦਰ" ਕੀ ਕਰਨਾ,

ਜੋ ਮੇਰੀ ਹੋ ਕੇ ਮੇਰੀ ਨਹੀਂ ਸੀ ਬਣ ਸਕਦੀ,

ਹੁਣ ਹੋਰ ਕਿਸੇ ਦੀ ਹੋ ਕੇ ਮੇਰੀ ਕੀ ਬਣਨਾ,,,,,,,

 
Old 21-Jul-2010
jaswindersinghbaidwan
 
Re: ਫਾਇਦਾ,,,,,,,,,

kyaa baat hai..

 
Old 23-Jul-2010
Run|Time|Error
 
Re: ਫਾਇਦਾ,,,,,,,,,

i like that thax for sharing......

Post New Thread  Reply

« ਪਿੰਡ ਜਿੰਨਾ ਦੇ ਚਲਦੇ | ਇੱਕ ਉਰਦੂ ਨਜ਼ਮ " ਰਿਸ਼ਵਤ " »
X
Quick Register
User Name:
Email:
Human Verification


UNP