ਮਜ਼ਬੂਰੀ..........

ਅੱਜ ਵੀ ਉਹ ਕਮਲੀ ਦੀਆਂ ਯਾਰੋ ਯਾਦਾਂ ਗਲ ਨਾਲ ਲਾਉਂਦਾ ਹਾਂ,

ਜਿਨਾਂ ਪਹਿਲੇ ਦਿਨ ਸੀ ਚਾਹਿਆ ਉਹਨਾ ਹੀ ਅੱਜ ਚਾਹੁੰਦਾ ਹਾਂ,

ਉਹਦੀ ਯਾਦ ਚ ਲਿਖ ਕੇ ਹਰ ਦਿਨ ਦਿਲ ਦਾ ਦਰਦ ਘਟਾਉਂਦਾ ਹਾਂ,

ਨਾਂ ਨਹੀ ਦੱਸਣਾ ਕਿਸੇ ਨੂੰ ਪਾ ਗਈ ਸੌਂਹ ਜੋ ਉਹੀ ਹੀ ਪਗਾਉਂਦਾ ਹਾਂ'

ਕਰ ਨਹੀਂ ਸਕਦਾ ਬੇਵਫਾਈ ਵਾਅਦਾ ਤਾਂਹੀ ਨਿਭਾਉਂਦਾ ਹਾਂ,

ਇਹੋ ਹੀ ਮਜ਼ਬੂਰੀ ਹੈ ਇੱਕ "tejinder" ਦੀ ਇਸੇ ਲਈ ਉਹਦਾ ਨਾਂ ਨਹੀ ਦੱਸਣਾ ਚਾਹੁੰਦਾ ਹਾਂ.......
 
Top