UNP

ਮਾਪਿਆਂ ਨੂੰ ਬਖਸ਼ੀ ਰੱਬੀ ਦਾਤ ਏਂ ਤੂੰ.

Go Back   UNP > Poetry > Punjabi Poetry

UNP Register

 

 
Old 20-Jul-2010
~Guri_Gholia~
 
Red face ਮਾਪਿਆਂ ਨੂੰ ਬਖਸ਼ੀ ਰੱਬੀ ਦਾਤ ਏਂ ਤੂੰ.

ਕੀ ਕਰੀਏ ਤੇਰੀ ਤਾਰੀਫ਼ ਸੱਜਣਾ,
ਰੱਬ ਦੀ ਅਨਮੋਲ ਸੁਗਾਤ ਏਂ ਤੂੰ..

ਨੈਣ ਨਖਸ਼ ਨਾ ਮਿਲਣ ਹਰੇਕ ਨੂੰ,
ਜਿਨ੍ਹਾਂ ਦੀ ਮਾਲਕ ਆਪ ਏਂ ਤੂੰ...

ਤੇਰਾ ਸੁਹੱਪਣ ਦਿਸੇ ਮੈਨੂੰ ਨਿੱਤ ਨਵਾਂ,
ਕੁਦਰਤ ਦੀ ਵਿਲੱਖਣ ਛਾਪ ਏਂ ਤੂੰ...

ਜੇ ਚਰਚਾ ਹੋਏ ਤਹਿਜ਼ੀਬ ਤੇਰੀ ਦੀ,
ਤਾਂ ਸਹਿਜਪੁਣੇ ਦੀ ਲਾਟ ਏਂ ਤੂੰ...

ਲੋਕ ਭਾਵੇਂ ਜੋ ਮਰਜ਼ੀ ਪਰਖਣ,
ਮੇਰੇ ਦੁੱਖੜੇ ਦਰਸਾਉਂਦਾ ਹਾਲਾਤ ਏਂ ਤੂੰ...

ਰਹੇ ਦੁਨੀਆਂ ਬਥੇਰੀ ਤੋਹਮਤਾਂ ਲਾਉਂਦੀ,
ਪਰ ਗੁਰੀ ਲਈ ਪੂਰਾ ਪਾਕ ਏਂ ਤੂੰ...

ਨਾਮ ਸੁਣੀਂਦਾ ਇੱਕ ਪਿਆਰਾ,
ਮਾਪਿਆਂ ਨੂੰ ਬਖਸ਼ੀ ਰੱਬੀ ਦਾਤ ਏਂ ਤੂੰ...

 
Old 20-Jul-2010
jaswindersinghbaidwan
 
Re: ਮਾਪਿਆਂ ਨੂੰ ਬਖਸ਼ੀ ਰੱਬੀ ਦਾਤ ਏਂ ਤੂੰ.

bahut khoob...

Post New Thread  Reply

« Famous Punjabi Quotes by GURI..(sardara dj raikot ) | ਏ ਧਰਤ ਹੀ ਜਿਸ ਮਾਂ ਨੇ ਸਾਨੂੰ ਏ ਕੁਦਰਤੀ ਰੂਪ ਦਿਤਾ »
X
Quick Register
User Name:
Email:
Human Verification


UNP