UNP

ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

Go Back   UNP > Poetry > Punjabi Poetry

UNP Register

 

 
Old 15-Jul-2010
~preet~
 
Thumbs up ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

ਟੁਕੜਿਆਂ ਵਿੱਚ ਵੰਡ ਹੋ ਕੇ ਜੀਓਣਾ ਸੋਖਾ ਨਈ ਹੁੰਦਾ,

ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਏ ਬੰਦੇ ਨੂੰ,

ਸੱਜਣਾ ਕੋਲੋ ਚੱਲ ਕੇ ਆਓਣਾ ਸੋਖਾ ਨਈ ਹੁੰਦਾ,


ਸੋਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਦਾਂ ਏ,

ਦੁਨੀਆ ਦੇ ਵਿੱਚ ਨਾਮ ਕਮਾਓਣਾ ਸੋਖਾ ਨਈ ਹੁੰਦਾ,

ਕਾਮਯਾਬ ਨੇ ਜਿਹੜੇ ਓਹਨਾ ਤੋ਼ ਸਦਕੇ ਜਾਵਾਂ ਮੈ,

ਬਾਹਰਲੇ ਮੁਲਕ ਚ ਪੈਰ ਜਮਾਓਣਾ ਸੋਖਾ ਨਈ ਹੁੰਦਾ

 
Old 15-Jul-2010
jaswindersinghbaidwan
 
Re: ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

Debi rocks..

Post New Thread  Reply

« Jad Rabb Ne Banaya Si Ohnu | ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ »
X
Quick Register
User Name:
Email:
Human Verification


UNP