"ਗੁਰਜੀਤ" ਮਹਿਸੂਸ ਇਕੱਲਾ ਕਰਦਾ ਹੈ..

ਯਾਰਾਂ ਦੀ ਧਾਣੀ ਵਿਚ ਬਹਿ ਕੇ, "ਗੁਰਜੀਤ" ਮਹਿਸੂਸ ਇਕੱਲਾ ਕਰਦਾ ਹੈ....
ਉਏ ਪੱਲੇ ਤੇਰੇ ਕੱਖ ਵੀ ਨਹੀ ਸਾਰਾ ਜੱਗ ਗਲਾਂ ਕਰਦਾ ਹੈ,,,,
ਅੱਜ ਹੱਸਦੇ ਨੇ ਜੋ ਮੇਰੀ ਹਾਲਤ ਤੇ ਉਦਾਸ ਕਦੇ ਉਹ ਹੋਵਣਗੇ...
ਜੱਦ ਚਕਿਆ ਹੋਊ ਚਾਰ ਮੋਢਿਆਂ ਨੇ... ਉਹ ਭੁੱਬਾਂ ਮਾਰ-ਮਾਰ ਰੋਵਣ ਗੇ...
 
Top