ਲਿਖਣ ਵਾਲਿਆ ਤੂੰ ਹੋ ਕੇ ਦਿਆਲ ਲਿਖਦੇ, ਮੇਰੇ ਕਰਮਾ ਚ’ ਯਾਰ ਦਾ ਪਿਆਰ ਲਿਖਦੇ, ਇੱਕ ਨਾ ਲਿਖੀ ਤੇ ਮੇਰੇ ਯਾਰ ਦਾ ਵਿਛੋੜਾ, ਭਾਵੇ ਦੁੱਖੜੇ ਹੋਰ ਹਜਾਰ ਲਿਖਦੇ....