ਬਿਮਾਰ..........................

Saini Sa'aB

K00l$@!n!
:wahਨਬਜ਼ ਮੇਰੀ ਦੇਖੀ ਤੇ ਬਿਮਾਰ ਲਿਖ ਦਿੱਤਾ
ਰੋਗ ਮੇਰਾ ਉਸ ਕਮਲੇ ਦਾ ਪਿਆਰ ਲਿਖ ਦਿੱਤਾ
ਕਰਜਦਾਰ ਰਹਾਗੀ ਉਸ ਹਕੀਮ ਦੀ ਮੈ
ਜਿਸ ਦਵਾ ਦਾ ਨਾਮ ਉਸ ਦਾ ਦੀਦਾਰ ਲਿੱਖ ਦਿੱਤਾ
 
Top