ਤੈਨੂ਼ ਵੀ ਤਾਂ ਪਤਾ ਲਗੇ ਕੇ ਪਿਆਰ ਕਿ ਹੁੰਦਾ...

ਮੇਰੇ ਨਾਲ ਹੁਣ ਰੁਸਕੇ ਓਹ ਕਦੇ ਨਾਲ ਮੇਰੇ ਗੱਲ ਕਰਦੀ ਨਹੀ,

ਪਹਿਲਾਂ ਜਦ ਮੈਨੂ ਆਂਉਦਾ ਦੇਖ ,ਖੜੀ ਸਹੇਲੀਆਂ ਵਿੱਚ ਮੈਨੂ ਤੱਕਦੀ ਸੀ
ਹੁਣ ਕਦੇ ਰਾਹ ਮੇਰੇ ਵਿੱਚ ਖੜਦੀ ਨਹੀਂ,

ਬੜਾ ਮੁਸ਼ਕਿਲ ਭੁਲਾੳਣਾ ਉਸਨੂ ,ਦਿਲ ਦਿਨ ਵਿੱਚ ਕਈ ਵਾਰ ਰੌਂਦਾ
ਰੱਬ ਕਰੇ ਤੇਰੇ ਨਾਲ ਵੀ ਕਦੇ ਏਦਾਂ ਹੀ ਹੋਵੇ
ਤੈਨੂ਼ ਵੀ ਤਾਂ ਪਤਾ ਲਗੇ ਕੇ ਪਿਆਰ ਕਿ ਹੁੰਦਾ...
 

GREWAL BAI

Member
oh balle bai very nice aa tan seraa hi laa ta


[ ਰੱਬ ਕਰੇ ਤੇਰੇ ਨਾਲ ਵੀ ਕਦੇ ਏਦਾਂ ਹੀ ਹੋਵੇ
ਤੈਨੂ਼ ਵੀ ਤਾਂ ਪਤਾ ਲਗੇ ਕੇ ਪਿਆਰ ਕਿ ਹੁੰਦਾ.. ]
 
Top