ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ,

ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ,
ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ
ਜਿਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ,
ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾ ਚ ,
ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ
ਜਿਨਾ ਨੂੰ ਅਸੀ ਸੀ ਚਾਹਿਆ .... ਓਨਾ ਨੇ ਕੀਤੀ ਖਿੜਕੀ ਬੰਦ,
ਅਸੀ ਹੋਰਨਾ ਦੇ ਖੁਲੇ ਦਰਾਂ ਤੋ ਕੀ ਲੈਣਾ .......
 
Top