ਲਿਖਣ ਦਾ ਨਾ ਸੀ ਸ਼ੌਂਕ ਮੈਨੂੰ .....

ਨੀਲੇ ਅੰਬਰਾਂ ਚ ਕਿਤੇ ਮੈਂ ਲੁਕ ਤਾਂ ਨੀ ਗਿਆ, ਮੇਰੇ ਸਾਹਾਂ ਦਾ ਸਿਲਸਿਲਾ ਰੁਕ ਤਾਂ ਨੀ ਗਿਆ।
ਕਹਿੰਦੇ ਨੇ ਪੁੱਛਦੀ ਫਿਰਦੀ ਉਹ ਲੋਕਾਂ ਕੋਲੋਂ, ਮੇਰਾ ਪਾਗਲ ਜਿਹਾ "ਬ੍ੰਗ੍ੜ" ਕਿਤੇ ਮੁਕ ਤਾ ਨੀ ਗਿਆ


ਮੌਤ ਦੀ ਉਡੀਕ ਵਿੱਚ
ਸਾਡੇ ਕੱਫਨ ਮੈਲੇ ਹੋ ਗਏ....
ਗਮ ਖਾ ਖਾ ਕੇ ਸੱਜਣਾ
ਸਾਡੇ ਗੀਤ ਕੁਸੈਲੇ ਹੋ ਗਏ...
 
Top