ਕਿਉਂ ਰੱਖਾਂ ਮੈਂ ਹੁਣ !!!


ਕਿਉਂ ਰੱਖਾਂ ਮੈਂ ਹੁਣ ਆਪਣੀ ਕਲਮ ਵਿਚ ਸਿਆਹੀ,,,

ਜਦ ਕੋਈ ਖਿਆਲ ਦਿਲ ਵਿਚ ਆਓਂਦਾ ਹੀ ਨਹੀਂ...

ਪਤਾ ਨੀ ਕਿਉਂ ਸਾਰੇ ਸ਼ੱਕ ਕਰਦੇ ਨੇ ਮੇਰੇ 'ਤੇ,,,

ਜਦ ਕੋਈ ਸੁੱਕਿਆ ਫੁੱਲ ਮੇਰੀ ਕਿਤਾਬ ਚੋਂ ਮਿਲਦਾ ਹੀ ਨਹੀਂ...


ਕਸ਼ਿਸ਼ ਤਾਂ ਬਹੁਤ ਸੀ ਮੇਰੇ ਪਿਆਰ ਵਿਚ,,,

ਪਰ ਕੀ ਕਰਾਂ ...? ਕੋਈ ਪੱਥਰ ਦਿਲ ਮੇਰੇ ਪਿਆਰ 'ਚ ਪਿਘਲਦਾ ਹੀ ਨਹੀਂ...


ਜੇਕਰ ਰੱਬ ਮਿਲੇ ਤਾਂ ਉਸਤੋਂ ਆਪਣਾ ਪਿਆਰ ਮੰਗ ਲਵਾਂ,,,

ਪਰ ਸੁਣਿਆ ਹੈ,,, ਓਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਦਾ ਹੀ ਨਈ…..!!! :((

 
Top