ਲੈ ਗਿਆ ਬਾਈ ਲੈ ਗਿਆ........

ਲੈ ਗਿਆ ਬਾਈ ਲੈ ਗਿਆ........:rolleyes:
"ਰਿਕਸ਼ੇ ਵਾਲਾ" ਖਿੱਚ ਰਿਕਸ਼ੇ ਨੂੰ ਲੈ ਗਿਆ...........

ਅੱਜ ਆਪਣੀ ਮਜਬੂਰੀਆਂ ਦੇ ਵੱਸ ਹੋਕੇ.......
ਫ਼ੇਰ 'ਉਹ' ਕਾਠੀ ਤੇ ਮਾਰ ਪਲਾਤੀ ਬਹਿ ਗਿਆ.....
ਬਹਿ ਗਿਆ ਜੀ ਬਹਿ ਗਿਆ.......
ਰਿਕਸ਼ੇ ਵਾਲਾ...............

ਪਿੰਡੇ ਤੇ ਇੱਕ ਪਾਟੀ ਕਮੀਜ਼(ਕੌਟੀ)......
ਸਿਰ ਤੇ ਘੱਸਿਆ ਮਰਾਸਾ.......:)
ਤੇ ਟਾਕੀਆਂ ਵਾਲਾ ਪਜਾਮਾ.........
ਉਸਦੀ ਏਸ "ਨਿਮਾਣੀ" ਜਿੰਦਗੀ ਦੀ ਸਾਰੀ ਕਹਾਣੀ ਕਹਿ ਗਿਆ.........
ਕਹਿ ਗਿਆ ਜੀ ਕਹਿ ਗਿਆ.........
ਰਿਕਸ਼ੇ ਵਾਲਾ...................
:yes
ਖਿੱਚੀ ਜਾਂਦਾ ਨਾਲ ਅਪਣੇ......
ਉਨ੍ਹਾਂ ਸਾਰੀਆਂ ਮਜਬੂਰੀਆਂ ,ਹੌਕਿਆਂ ਤੇ ਹਾਵਿਆਂ ਨੂੰ.......
ਜਿਨ੍ਹਾਂ ਤੇ ਚਾਹੁੰਦਿਆਂ ਵੀ 'ਉਹ' ਕਦੇ ਵਿਰਾਮ ਨਾ ਲਾ ਸਕਿਆ.......
'ਉਹਦੀ' ਪੈੜ ਨਾ ਪੈੜ ਰਲਾਉਂਦੇ.....
ਜਿੰਦਗੀ ਦਾ ਚੱਕਾ ਫ਼ੇਰ ਓਸੀ ਰਾਂਹੀ ਪੈ ਗਿਆ......
ਪੈ ਗਿਆ ਜੀ ਪੈ ਗਿਆ........
ਰਿਕਸ਼ੇ ਵਾਲਾ.....................:pop

 
Top