ਰੱਬ ਰੱਬ ਕਰਦੇ ਉਮਰ ਵੀਤ ਗਈ,

ਰੱਬ ਰੱਬ ਕਰਦੇ ਉਮਰ ਵੀਤ ਗਈ,
ਰੱਬ ਕਿਹੜੀ ਚੀਜ ਹੋਣਾਂ, ਕਦੇ ਸੋਚਿਆ ਹੀ ਨਹੀਂ|
ਸੱਭ ਕੁੱਝ ਮੰਗ ਲਿਆ, ਸੱਭ ਕੁੱਝ ਪਾ ਲਿਆ,
ਰੱਬ ਵੀ ਹੈ ਪਾਉਣਾ, ਕਦੇ ਸੋਚਿਆ ਹੀ ਨਹੀਂ|
 
Top