ਅਜੇ ਫਿਲਮ ਰਲੀਜ਼ ਵੀ ਨੀ ਸੀ ਹੋਈ ,, ਕਿ ਮੁਫਤਖੋਰਾਂ ਨੇ

ਅਜੇ ਫਿਲਮ ਰਲੀਜ਼ ਵੀ ਨੀ ਸੀ ਹੋਈ ,, ਕਿ ਮੁਫਤਖੋਰਾਂ ਨੇ ਹੀ ਨਕਾਰਤੀ ..
ਉਪਰੋਂ Comment ਇਹੋ ਜਹੇ ਕਿ ਲੱਗਣ ਤੋਂ ਪਹਿਲਾਂ ਲੋਕਾਂ ਦੇ ਮਨੋਂ ਉਤਾਰਤੀ ..
ਝੱਖੜ ਹਨੇਰੀ ਹੁੰਦੀ ਤਾਂ ਸਮਝ ਜਾਂਦਾ ਪਰ ਉਹਨੂੰ ਥੱਲੇ ਲਾਉਣ ਵਾਲੇ ਠੰਡੀ ਹਵਾ ਦੇ :)ਬੁੱਲੇ ਨੇ
ਸਮਝ ਨੀ ਆਉਂਦੀ ਤਰਨ ਅਦਰਸ਼ ਵਰਗੇ ਕੀ ਸਮਝਾਉਣ ਤੇ ਤੁੱਲੇ ਨੇ

ਹੁੰਦਾ ਜੇ ਕੋਈ ਬੰਬ ਧਮਾਕਾ ਬਸ ਉੁਹਦੇ ਤੇ ਉਂਗਲ ਤਾਣਦੇ ਨੇ ..
ਆਪਣੇ ਅੰਦਰ ਉਠਦੇ ਅੱਤਵਾਦ ਨੂੰ ਕਿੱਥੇ ਇਹ ਪਛਾਣਦੇ ਨੇ..
ਚਿੱਟੀਆਂ ਪੁਸ਼ਾਕਾਂ ਪਾਉਣ ਵਾਲਿਆਂ ਦੇ ਪੱਲਿਆਂ ਤੇ ਦਾਗ੍ ਡੁੱਲੇ ਨੇ ..
ਸਮਝ ਨੀ ਆਉਂਦੀ ਇਹ "ਅਮਨ" ਪਸੰਦ ਵਾਲੇ ਕੀ ਕਰਾਉਣ ਤੇ ਤੁੱਲੇ
:-o​
 
Top