Und3rgr0und J4tt1
Prime VIP
ਚੋਰੀ ਮਿਲਣ ਆਈ ਦਾ ਡਰ ਵੱਡ-ਵੱਡ ਖਾਂਦਾ ਸੀ,
ਮੈਂ ਕਰ-ਕਰ ਪਿਆਰ ਤੇਰਾ ਹੋਂਸਲਾ ਵਦਾਉਂਦਾ ਸੀ ...
ਕੋਸੇ-ਕੋਸੇ ਸਾਹਾਂ ਨਾਲ ਰੂਹਾਂ ਦਾ ਮੇਲ ਹੁੰਦਾ ਸੀ,
ਦਿਲ ਦੀ ਧੜਕਣ ਤੇ ਸਾਹ ਵੀ ਤੇਜ ਹੁੰਦਾ ਸੀ
ਮੈਂ ਕਰ-ਕਰ ਪਿਆਰ ਤੇਰਾ ਹੋਂਸਲਾ ਵਦਾਉਂਦਾ ਸੀ ...
ਕੋਸੇ-ਕੋਸੇ ਸਾਹਾਂ ਨਾਲ ਰੂਹਾਂ ਦਾ ਮੇਲ ਹੁੰਦਾ ਸੀ,
ਦਿਲ ਦੀ ਧੜਕਣ ਤੇ ਸਾਹ ਵੀ ਤੇਜ ਹੁੰਦਾ ਸੀ