ਤੇਰੇ ਨਾ ਤੇ ਉਮਰ ਲਿਖਾ ਦੇਵਾਂ.....

ਤੇਰੇ ਨਾ ਤੇ ਉਮਰ ਲਿਖਾ ਦੇਵਾਂ.....
ਹਰ ਜਨਮ ਮਿਲਣ ਦਾ ਕਰ ਵਾਧਾ.....
ਜੇ ਮੈਂ ਫੁੱਲ ਬਣ ਗਿਆ...
ਤਾਂ ਪਊ ਫੁੱਲ ਬਨਣਾ....
ros040-1.gif
.
ਇਕੋ ਟਾਨੀ ਤੇ ਖਿਲਣ ਦਾ ਕਰ ਵਾਧਾ...
ਓ ਮੈਂ ਦਿਨ ਤੇ ਸੂਰਜ ਬਨਣਾ ਪਊ...
ਓ ਮੈਂ ਰਾਤ ਤਾਂ ਚੰਨ੍ਹੀ ਚੰਨ ਬਣ ਜਾਈਂ...
ਤੇਨੁ ਦਿਲ ਦੀ ਗੱਲ ਸੁਣਾ ਦੇਵਾਂ ....
ਹਰ ਜਨਮ ਮਿਲਣ ਦਾ ਕਰ ਵਾਧਾ.....
ਜੇ ਮੈਂ ਫੁੱਲ ਬਣ ਗਿਆ...
ਤਾਂ ਪਊ ਫੁੱਲ ਬਨਣਾ.....
ਇਕੋ ਟਾਨੀ ਤੇ ਖਿਲਣ ਦਾ ਕਰ ਵਾਧਾ......
ਇਕ ਦਰਿਆ ਵਗਣਾ ਹਂਜੂਆ ਦਾ....
 
Top