UNP

ਹਾਂ ਮਾਲਕ ਉੱਜੜੇ ਰਾਹਾਂ ਦੇ !!!

Go Back   UNP > Poetry > Punjabi Poetry

UNP Register

 

 
Old 05-Apr-2010
harman03
 
Post ਹਾਂ ਮਾਲਕ ਉੱਜੜੇ ਰਾਹਾਂ ਦੇ !!!


ਹਾਂ ਮਾਲਕ ਉੱਜੜੇ ਰਾਹਾਂ ਦੇ, ਆਬਾਦ ਕਰਨ ਦੀ ਲੋੜ ਨਹੀਂ

ਕੈਦੀ ਹਾਂ ਗਮ ਦੇ ਪਿੰਜਰੇ ਦੇ, ਆਜ਼ਾਦ ਕਰਨ ਦੀ ਲੋੜ ਨਹੀਂ

ਨਹੀਂ ਹੁੰਦਾ ਅਸਰ ਦੁਆਵਾਂ ਦਾ, ਫਰਿਆਦ ਕਰਨ ਦੀ ਲੋੜ ਨਹੀਂ

ਅਸੀਂ ਅੱਤ ਹਾਂ ਹੋਈ ਤਬਾਹੀ ਦੇ, ਬਰਬਾਦ ਕਰਨ ਦੀ ਲੋੜ ਨਹੀਂ

ਕੰਮ ਕਿਸੇ ਦੇ ਆਉਣੇ ਵਾਲੇ ਨਹੀਂ, ਕਿਤੇ ਪੂਰੀ ਪਾਉਣੇ ਵਾਲੇ ਨਹੀਂ

ਬਸ ਭੁੱਲੇ-ਵਿਸਰੇ ਚੰਗੇ ਆਂ, ਸਾਨੂੰ ਯਾਦ ਕਰਨ ਦੀ ਲੋੜ ਨਹੀਂ

ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ, ਅਸੀਂ ਚੰਗੇ ਮਾੜਿਆਂ ਤੋਂ

ਮਾੜੇ ਸਦਾ ਰਹੋ ਕੋਸਦੇ , ਧੰਨਵਾਦ ਕਰਨ ਦੀ ਲੋੜ ਨਹੀਂ !!!


 
Old 05-Apr-2010
jaswindersinghbaidwan
 
Re: ਹਾਂ ਮਾਲਕ ਉੱਜੜੇ ਰਾਹਾਂ ਦੇ !!!

gud veer

 
Old 05-Apr-2010
$hokeen J@tt
 
Re: ਹਾਂ ਮਾਲਕ ਉੱਜੜੇ ਰਾਹਾਂ ਦੇ !!!

vadiya harman 22.......

 
Old 05-Apr-2010
GuMNam
 
Re: ਹਾਂ ਮਾਲਕ ਉੱਜੜੇ ਰਾਹਾਂ ਦੇ !!!

kaim aa veer

 
Old 06-Apr-2010
aman sidhu
 
Re: ਹਾਂ ਮਾਲਕ ਉੱਜੜੇ ਰਾਹਾਂ ਦੇ !!!

boht sohne veer....kaim likheya aa

 
Old 06-Apr-2010
gunnydevil
 
Re: ਹਾਂ ਮਾਲਕ ਉੱਜੜੇ ਰਾਹਾਂ ਦੇ !!!

vadia vadia

 
Old 16-Apr-2010
lovelyboy17
 
Re: ਹਾਂ ਮਾਲਕ ਉੱਜੜੇ ਰਾਹਾਂ ਦੇ !!!

nice g

Post New Thread  Reply

« ਅਸਵੀਕਾਰ | ਜੇ ਨਹੀ ਇਕਰਾਰ ਤਾਂ ਇਨਕਾਰ ਦੇ , »
X
Quick Register
User Name:
Email:
Human Verification


UNP