ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...........

jaggi37

Member
ਗਿਲਾ ਕਿਸੇ ਤੇ ਕੀ: ਜੇਕਰ ਰੱਖ ਸਕੇਂ ਤਾਂ ਇੱਕ ਨਿਸ਼ਾਨੀ ਹਾਂ ਮੈਂ,
ਜੇਕਰ ਗੁਆ ਦੇਵੇਂ ਤਾਂ ਇੱਕ ਕਹਾਣੀ ਹਾਂ ਮੈਂ,
ਚਾਹ ਕੇ ਵੀ ਰੋਕ ਨਾਂ ਸਕੀ ਜਿਸਨੂੰ ਸਾਰੀ ਦੁਨੀਆਂ,
ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈਂ..
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ....
ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ....
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ....
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...........
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ..........
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....
ਕਦੀ ਮੰਗਦਾ ਦਿਲ ਇਕ ਹੋਰ ਉਮਰ ..........
ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ..........
 
Top