ਬੇਵਫਾ ਕਿ ਜਾਣਦੇ ਪਿਆਰ ਕਿ ਹੈ...


ਦਰਦ ਦਿਲਾਂ ਦਾ ਜਾਣਦੇ, ਦਿਲ ਵਾਲੇ,

ਬੇਕਦਰਾਂ ਨੂੰ ਦਿਲਾਂ ਦੀ ਸਾਰ ਕਿ ਹੈ !

ਮਾਲ (ਪੈਸਾ) ਮੁਕਿਆ ਤੇ ਯਾਰੀ ਟੁੱਟ ਚੱਲੀ,

ਪਤਾ ਹੁੰਦਾ ਨ੍ਹੀ, ਹੁੰਦਾ ਯਾਰ ਕਿ ਹੈ !

ਦਿਲਾ ਛੱਡ ਦੇ ਯਾਰੀਆਂ ਲਾਊਣੀਆਂ ਤੂੰ,

ਬੇਵਫਾ ਕਿ ਜਾਣਦੇ ਪਿਆਰ ਕਿ ਹੈ !!!
sad0078-1.gif
sad0078-1.gif


 
Top