ਹੱਸਣਾ ਭੁੱਲ ਗਏ ਨੀਂਦ ਨਾ ਆਵੇ...


ਹੱਸਣਾ ਭੁੱਲ ਗਏ ਨੀਂਦ ਨਾ ਆਵੇ,
ਨਾ ਓਹਦੀ ਯਾਦ ਆਵੇ, ਨਾ ਓਹ ਆਪ ਆਵੇ.
ਤਿੱਲ-ਤਿੱਲ ਕਰਕੇ ਸਾਡੇ ਸਾਹ ਮੁੱਕ ਚੱਲੇ,
ਭੇਜਿਆ ਸੁਨੇਹਾ ਅਸੀ ਓਹਦੇ ਵੱਲੇ...

"ਮਿਲ ਲਈ ਅਖ ਮੇਰੀ ਦੇ ਸੁੱਕ ਜਾਣ ਤੋਂ ਪਹਿਲਾਂ,
ਨਬਜ਼ ਮੇਰੀ ਦੇ ਰੁੱਕ ਜਾਣ ਤੋਂ ਪਹਿਲਾਂ.
ਕਿਉਂਕਿ ਸੂਰਜ ਸਾਮਣੇ ਕਦੇ ਰਾਤ ਨੀ ਹੁੰਦੀ,
ਤੇ ਸਿਵਿਆਂ ਵਿਚ ਕਦੇ ਮੁਲਾਕਾਤ ਨੀ ਹੁੰਦੀ..."

 
Top