ਬੋਲਦੀ ਨਾਂ ਹੱਸਦੀ ਤੇ ਨਾਂ ਕਦੇ ਹੈ ਰੋਂਵਦੀ,

ਬੋਲਦੀ ਨਾਂ ਹੱਸਦੀ ਤੇ ਨਾਂ ਕਦੇ ਹੈ ਰੋਂਵਦੀ,
ਬੋਲਦੀ ਨਾਂ ਹੱਸਦੀ ਤੇ ਨਾਂ ਕਦੇ ਹੈ ਰੋਂਵਦੀ,
ਹੈ ਸਿੱਤਮ ਇਹ ਕਿਸ ਤਰਾਂ ਦੇ ਬੁੱਤ ਨਾਲ ਯਾਰੀ ਲੱਗੀ,
ਚੁੱਪ ਕਰ ਕੇ ਬੈਠਣਾ,ਫਿਰ ਉਠਣਾ, ਤੁਰ ਜਾਵਣਾ,
ਗੱਲ ਇਹ ਪਹਿਲਾਂ ਹੀ ਉਸ ਦੇ ਮੰਨ ਦੇ ਵਿਚ ਧਾਰੀ ਲੱਗੀ,
ਜ਼ਖਮ ਆਪਣੇ ਨਾਲ ਲੈ ਕੇ ਤੁਰਦੇ ਰਹੇ,ਤੁਰਦੇ ਗਏ,
ਸੱਟ ਭਾਵੇਂ ਹਿਜਰ ਦੀ ਤਾਂ ਬਹੁਤ ਹੀ ਕਾਰੀ ਲੱਗੀ,
ਜਾਣ ਵੇਲੇ ਉਹ ਤਾਂ ਭਾਵੇਂ ਰੌਣਕਾਂ ਸਭ ਲੈ ਗਈ,
ਪਰ ਸਾਨੂੰ ਤਾਂ ਉਸ ਦੀ ਦਿੱਤੀ ਵੈਰਾਨਗੀ ਵੀ ਬਹੁਤ ਪਿਆਰੀ ਲੱਗੀ,
 

kit walker

VIP
Staff member
ਸੱਟ ਭਾਵੇਂ ਹਿਜਰ ਦੀ ਤਾਂ ਬਹੁਤ ਹੀ ਕਾਰੀ ਲੱਗੀ,
ਜਾਣ ਵੇਲੇ ਉਹ ਤਾਂ ਭਾਵੇਂ ਰੌਣਕਾਂ ਸਭ ਲੈ ਗਈ,
ਪਰ ਸਾਨੂੰ ਤਾਂ ਉਸ ਦੀ ਦਿੱਤੀ ਵੈਰਾਨਗੀ ਵੀ ਬਹੁਤ ਪਿਆਰੀ ਲੱਗੀ,



very nice.
 
ਸੱਟ ਭਾਵੇਂ ਹਿਜਰ ਦੀ ਤਾਂ ਬਹੁਤ ਹੀ ਕਾਰੀ ਲੱਗੀ,
ਜਾਣ ਵੇਲੇ ਉਹ ਤਾਂ ਭਾਵੇਂ ਰੌਣਕਾਂ ਸਭ ਲੈ ਗਈ,
ਪਰ ਸਾਨੂੰ ਤਾਂ ਉਸ ਦੀ ਦਿੱਤੀ ਵੈਰਾਨਗੀ ਵੀ ਬਹੁਤ ਪਿਆਰੀ ਲੱਗੀ,



very nice.

thx alot anamdeep,
 
Top