ਯਾਰੋ ਇਸ਼ਕ-ਮੁਸ਼ਕ ਸਭ ਗੱਲਾਂ ਨੇ

rulebreaker4

Gurjap Singh
ਯਾਰੋ ਇਸ਼ਕ-ਮੁਸ਼ਕ ਸਭ ਗੱਲਾਂ ਨੇ,
ਸਭ ਫ਼ਿਲਮਾਂ ਵਿਚ ਹੀ ਫ਼ਬਦੀਆਂ ਨੇ!
ਕਰਕੇ ਨਾਂ ਬਦਨਾਮ ਮਾਪੇਆਂ ਦਾ ਇਹ ਕੁੜੀਆਂ
ਭਲਾ ਕਿਹੜੀ ਇੱਜਤ ਲੱਭਦੀਆਂ ਨੇ??
ਜੇ ਪਿਆਰ ਕਰਨਾ ਏ ਤਾਂ ਮਾਂ-ਬਾਪ ਨੂਂ ਕਰੋ,
ਨਫ਼ਰਤ ਕਰਨੀ ਏ ਤਾਂ ਪਾਪ ਨੂ ਕਰੋ, ਭਲਾ
ਪਾਪ ਕਮਾ ਕੀ ਕਰਨਾ??
ਖਿਆਲ ਰੱਖੀਏ ਸਦਾ ਹੀ ਇਜਤਾਂ ਦਾ,,,,,
"ਕੋਰਪਾਲ" ਇੱਜਤ ਗੁਆ ਕੇ ਕੀ ਕਰਨਾ??
 
Top