ਸੋਹਣੇ-ਮਾਸੂਮ ਸੱਜ੍ਣਾ

rulebreaker4

Gurjap Singh
ਕੀ ਗੱਲ ਦੱਸਾਂ ਯਾਰੋ, ਸੋਹਣੇ-ਮਾਸੂਮ ਸੱਜ੍ਣਾ ਦੀ,
ਗੱਲਾਂ-ਗੱਲਾਂ ’ਚ ਮਨ ਮੋਹ ਲੈਂਦੇ,,,
ਹੱਸ-ਹੱਸ ਕੀਤੇ ਵਾਅਦੇ ਤੋੜ,
ਮੁਸ੍ਕਾਨ ਬੁੱਲਾਂ ਦੀ ਏਹ ਖੋਹ ਲੈਂਦੇ!!
ਪੱਟੇ ਇਸ ਇਸ਼੍ਕ ਦੇ "ਕੋਰ੍ਪਾਲ" ਜਹੇ ਲੱਖਾਂ
ਚੋਰੀ ਲੋਕਾਂ ਤੋਂ ਲੁਕ-ਲੁਕ ਕੇ ਰੋ ਲੈਂਦੇ!!!!!!:(
 
Top