ਝੋਲੀ ਅੱਡ ਕੇ ਕਰਾਂ ਫਰਿਯਾਦ ਰੱਬਾ...


ਝੋਲੀ ਅੱਡ ਕੇ ਕਰਾਂ ਫਰਿਯਾਦ ਰੱਬਾ, :pr
ਇਕ ਵਾਰੀ ਮਿਲਾ ਦੇ ਯਾਰ ਸਾਨੂੰ !

ਵੱਖ ਹੁੰਦਿਆ ਵੀ ਰੂਹ ਨਾ ਵੱਖ ਹੋਈ,
ਲੇ ਲੈਣ ਦੇ ਦਿਲਾਂ ਦੀ ਸਾਰ ਸਾਨੂੰ !

ਵੱਖ ਹੋ ਕੇ ਦਸ ਮੈਂ ਕਿਥੇ ਜਾਵਾਂ,
ਰੱਬਾ ਲਿਖ ਦੇ ਜ਼ਿੰਦਗੀ ਦੇ ਦਿਨ ਚਾਰ ਸਾਨੂੰ !

ਜਿਹਨੂੰ ਪਾ ਕੇ ਸੀ ਰੱਬਾ ਤੈਨੂੰ ਭੁੱਲ ਬੈਠੇ,
ਕੀਤੇ ਭੁੱਲ ਹੀ ਨਾ ਜਾਵੇ ਓ ਯਾਰ ਸਾਨੂੰ...!

 
Top