jass_cancerian
VIP
ਮੁਸਕਾਨ ਤੇਰੀ ਜਾਵੇ ਸੀਨਾ ਠਾਰ ਦੋਸਤਾ,
ਕਿੱਦਾਂ ਦਿਖਾਵਾਂ ਤੈਨੂੰ ਤੇਰਾ ਪਿਆਰ ਦੋਸਤਾ,
ਤੇਰੇ ਤੋਂ ਨਿੱਕਾ ਜਾਪਦਾ ਸੰਸਾਰ ਦੋਸਤਾ,
ਹਸਦੀ ਜਦੋਂ ਵੀ ਤੂੰ ਮੇਰੇ ਜਜ਼ਬਾਤ ਮਹਿਕਦੇ,
ਮੁਸਕਾਨ ਤੇਰੀ ਜਾਵੇ ਸੀਨਾ ਠਾਰ ਦੋਸਤਾ,
ਇਹ ਰੰਜੋ ਗਮ ਸ਼ਿਕਾਇਤ ਨੇ ਜੋ ਮਿਲੇ,
ਇਹ ਵੀ ਮੇਰੇ ਵਾਸਤੇ ਹੈ ਉਪਹਾਰ ਦੋਸਤਾ,
ਹਸਦੇ ਹਸਾਉਂਦੇ ਖੇਡਦੇ ਬੀਜੇ ਸੀ ਫੁਲ ਜੋ,
ਕੀਕਣ ਬਦਲ ਕੇ ਹੋ ਗਏ ਨੇ ਖਾਰ ਦੋਸਤਾ,
ਗਮ ਤੇਰੇ ਹਿਜਰ ਦਾ ਤੇ ਪੀੜ ਤੇਰੇ ਮੇਲ ਦੀ,
ਕੀਤੀ ਦੋਵਾਂ ਨੇ ਹੈ ਜ਼ਿੰਦਗੀ ਦੁਸ਼ਵਾਰ ਦੋਸਤਾ,
ਕਿੱਦਾਂ ਦਿਖਾਵਾਂ ਤੈਨੂੰ ਤੇਰਾ ਪਿਆਰ ਦੋਸਤਾ,
ਤੇਰੇ ਤੋਂ ਨਿੱਕਾ ਜਾਪਦਾ ਸੰਸਾਰ ਦੋਸਤਾ,
ਹਸਦੀ ਜਦੋਂ ਵੀ ਤੂੰ ਮੇਰੇ ਜਜ਼ਬਾਤ ਮਹਿਕਦੇ,
ਮੁਸਕਾਨ ਤੇਰੀ ਜਾਵੇ ਸੀਨਾ ਠਾਰ ਦੋਸਤਾ,
ਇਹ ਰੰਜੋ ਗਮ ਸ਼ਿਕਾਇਤ ਨੇ ਜੋ ਮਿਲੇ,
ਇਹ ਵੀ ਮੇਰੇ ਵਾਸਤੇ ਹੈ ਉਪਹਾਰ ਦੋਸਤਾ,
ਹਸਦੇ ਹਸਾਉਂਦੇ ਖੇਡਦੇ ਬੀਜੇ ਸੀ ਫੁਲ ਜੋ,
ਕੀਕਣ ਬਦਲ ਕੇ ਹੋ ਗਏ ਨੇ ਖਾਰ ਦੋਸਤਾ,
ਗਮ ਤੇਰੇ ਹਿਜਰ ਦਾ ਤੇ ਪੀੜ ਤੇਰੇ ਮੇਲ ਦੀ,
ਕੀਤੀ ਦੋਵਾਂ ਨੇ ਹੈ ਜ਼ਿੰਦਗੀ ਦੁਸ਼ਵਾਰ ਦੋਸਤਾ,