ਓੱਹ ਰੱਬ ਅੱਗੇ ਅੱਜ ਫਰਿਆਦ ਕਰ ਗਈ.............

ਜਦੋ ਵਫਾ ਦੇ ਬੂਟੇ ਓਪਰ ਫੂਲ ਲੱਗੇ, ਓੱਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ,
ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ, ਓੱਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ,
ਸੂਰਤ ਉੱਸਦੀ ਸੀ ਪਰੀ ਵਰਗੀ, ਅੱਜ ਓੱਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ,
ਰੂਲ ਜਾਵੇ ਕਿਤੇ ਮਿੱਟੀ ਵਿੱਚ, ਓੱਹ ਰੱਬ ਅੱਗੇ ਅੱਜ ਫਰਿਆਦ ਕਰ ਗਈ ......
 
Top