ਧੋਖਾ ਦੇ ਕੇ...........

ਹਸਦੇ ਹੋਣ ਜੋ ਧੋਖਾ ਦੇ ਕੇ,

ਹੰਝੂ ਓਹ੍ਨਾ ਲਈ ਵਹਾ ਕੇ ਕਿ ਲੈਣਾ,

ਮੂੰਹ ਮੋੜ ਲੈਂਦੇ ਜਿਹੜੇ ਵੇਖ ਕੇ,

ਸਾਮਣੇ ਓਹ੍ਨਾ ਦੇ ਜਾ ਕੇ ਕਿ ਲੈਣਾ,

ਪਤਾ ਜੋ ਗਲਤ ਲਿਖਾ ਜਾਂਦੇ,

ਖਤ ਓਹ੍ਨਾ ਨੂ ਪਾ ਕੇ ਕਿ ਲੈਣਾ,

ਪਿਠ ਪਿਛੇ ਉਡਾਉਣ ਜੋ ਮਜਾਕ ਯਾਰਾ,

ਜ਼ਖ਼ਮ ਓਹ੍ਨਾ ਨੂ ਵਿਖਾ ਕੇ ਕਿ ਲੈਣਾ,

ਲਾਓ ਯਾਰੀ ਜਿਥੇ ਕਦਰ ਹੋਵੇ,

ਥਾਂ-ਥਾਂ ਕਦਰ ਗਵਾ ਕੇ ਕਿ ਲੈਣਾ............
 

$hokeen J@tt

Prime VIP


ਪਿਠ ਪਿਛੇ ਉਡਾਉਣ ਜੋ ਮਜਾਕ ਯਾਰਾ,

ਜ਼ਖ਼ਮ ਓਹ੍ਨਾ ਨੂ ਵਿਖਾ ਕੇ ਕਿ ਲੈਣਾ,

ਲਾਓ ਯਾਰੀ ਜਿਥੇ ਕਦਰ ਹੋਵੇ,

ਥਾਂ-ਥਾਂ ਕਦਰ ਗਵਾ ਕੇ ਕਿ ਲੈਣਾ............

bilkul sahi keha 22g........:yes
 
Top