UNP

@@...ਦੱਸ ਕਾਹਤੋਂ ਮਾਏ...@@

Go Back   UNP > Poetry > Punjabi Poetry

UNP Register

 

 
Old 10-Jan-2010
gurpreet_luton
 
Lightbulb @@...ਦੱਸ ਕਾਹਤੋਂ ਮਾਏ...@@

ਦੱਸ ਕਾਹਤੋਂ ਮਾਏ ਮੈਨੂੰ ਘੂਰੀ ਰਹੀ ਵੱਟ ਨੀਂ
ਕਿਹੜੀ ਗੱਲੋਂ ਅੰਮੀਏ ਮੈਂ ਵੀਰੇ ਨਾਲੋਂ ਘੱਟ ਨੀਂ

ਵੀਰਾ ਜਦੋਂ ਜੰਮਿਆ ਤੂੰ ਗਾਈਆਂ ਸੀ ਘੋੜੀਆਂ
ਲੱਡੂ ਸੀ ਬਣਾਏ ਨਾਲੇ ਵੰਡੀਆਂ ਸੀ ਲੋਹੜੀਆਂ
ਪੁੱਤ ਪੁੱਤ ਵਾਲੀ ਸਦਾ ਲਾਈ ਸੀ ਤੂੰ ਰੱਟ ਨੀਂ
ਕਿਹੜੀ ਗੱਲੋ ਅੰਮੀਏ .......................

ਜਦ ਸੀ ਮੈਂ ਜੰਮੀ ਤੂੰ ਕੀਰਨੇ ਸੀ ਪਾਏ ਨੀਂ
ਆਖਦੀ ਸੀ ਕੋਈ ਨਾਂ ਵਧਾਈ ਦੇਣ ਆਏ ਨੀਂ
ਮੇਰੀ ਵਾਰੀ ਦੱਸ ਕਾਹਤੋਂ ਬਦਲੀ ਸੀ ਝੱਟ ਨੀਂ
ਕਿਹੜੀ ਗੱਲੋ ਅੰਮੀਏ .......................

ਇੱਕੋ ਕੁੱਖੋਂ ਜੰਮੇ ਇੱਕੋ ਗੋਦ ਤੂੰ ਖਿਡਾਇਆ ਨੀਂ
ਧੀਆਂ ਪੁੱਤਾਂ ਵਿੱਚ ਕਿਉਂ ਫਰਕ ਏ ਤੂੰ ਪਾਇਆ ਨੀਂ
ਛੇਤੀ ਛੇਤੀ ਦੱਸ ਕਾਹਤੋਂ ਬੈਠੀ ਦੜ੍ਹ ਵੱਟ ਨੀਂ
ਕਿਹੜੀ ਗੱਲੋ ਅੰਮੀਏ .......................

 
Old 10-Jan-2010
gurpreet_luton
 
Re: @@...ਦੱਸ ਕਾਹਤੋਂ ਮਾਏ...@@

ਦੱਸ ਕਾਹਤੋਂ ਮਾਏ

 
Old 10-Jan-2010
chardi kala vich rhiye
 
Re: @@...ਦੱਸ ਕਾਹਤੋਂ ਮਾਏ...@@

vry gud.............

 
Old 10-Jan-2010
gurpreet_luton
 
Re: @@...ਦੱਸ ਕਾਹਤੋਂ ਮਾਏ...@@

thnxxxxxxx ji

 
Old 10-Jan-2010
Und3rgr0und J4tt1
 
Re: @@...ਦੱਸ ਕਾਹਤੋਂ ਮਾਏ...@@

nice...

 
Old 10-Jan-2010
gurpreet_luton
 
Re: @@...ਦੱਸ ਕਾਹਤੋਂ ਮਾਏ...@@

thnxx ji

 
Old 11-Jan-2010
jagdeep4u
 
Re: @@...ਦੱਸ ਕਾਹਤੋਂ ਮਾਏ...@@

nice hia g "da

 
Old 26-May-2010
.::singh chani::.
 
Re: @@...ਦੱਸ ਕਾਹਤੋਂ ਮਾਏ...@@

nice tfs.....

 
Old 02-Aug-2010
gurpreet_luton
 
Re: @@...ਦੱਸ ਕਾਹਤੋਂ ਮਾਏ...@@

hnxxxxx

Post New Thread  Reply

« zindagi ban jave, | ਧੀਆਂ ਦੀ ਹੂਕ »
X
Quick Register
User Name:
Email:
Human Verification


UNP