...ਅੱਜ ਸਾਡੇ ਲਈ ਤਾਂ ਘਰ ਤੇਰਾ...


*ਅੱਜ ਸਾਡੇ ਲਈ ਤਾਂ ਘਰ ਤੇਰਾ ਮਸਿੱਆ ਦੀ ਕਾਲੀ ਰਾਤ ਜਿਹਾ,
ਮੈਨੂ ਮੁੜ ਮੁੜ ਚੇਤੇ ਆਉਂਦਾ ਨੀ ਜੌ ਰਾਤੀ ਪਾਈ ਬਾਤ ਜਿਹਾ,
ਏਸ ਪਿਆਰ ਦੇ ਭਰੇ ਪਿਆਲੇ ਨੂਂ ਦੱਸ ਰੌੜ ਕੇ ਤੈਨੂ ਕੀ ਮਿਲਿਆ,
ਮਰਜਾਣੀਏ ਦਿਲ ਸੀ ਫੁੱਲ ਵਰਗਾ ਦਿਲ ਤੌੜਕੇ ਤੈਨੂ ਕੀ ਮਿਲਿਆ...
__________________​
 
Top