## ਮੈਨੂ ਕਰ ਕਰ ਚੇਤੇ ਦੁਖੀ ਹੋਈ ਹੋਵੇਗੀ ##

## ਮੈਨੂ ਕਰ ਕਰ ਚੇਤੇ ਦੁਖੀ ਹੋਈ ਹੋਵੇਗੀ ##
## ਕੇਹਦੇ ਮੋਢੇ ਤੇ ਟਿਕਾ ਮੱਥਾ ਰੋਈ ਹੋਵੇਗੀ ##
## ਲਾਈ ਤਲੀਆ ਤੇ ਮਹਿੰਦੀ ਗੁੱਟੀ ਬੱਝ ਗੇ ਕਲੀਰੇ ##
## ਅੱਜ ਖੇੜਿਆ ਦੀ ਡੋਲੀ ਬਹਿ ਜਾਣਾ ਹੀਰੇ ##
## ਸੂਹੇ ਸ਼ਗਨਾ ਦੇ ਸਾਲੂ ਚ ਲੁਕੋਈ ਹੋਵੇਗੀ ##
## ਮੈਨੂ ਅੱਜ ਪਤਾ ਲੱਗਾ ਕੇ ਨਸੀਬ ਹੁੰਦੇ ਕੀ ##
## ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ ##
## ਕਦੇ ਸੋਚੀਆ ਵੀ ਨਹੀ ਸੀ ਤੂੰ ਕੋਈ ਹੋਵੇਗੀ ##
## ਮੇਰੇ ਯਾਰ ਮੇਰਾ ਦਰਦ ਵੰਡਾਣ ਦੇ ਬਹਾਨੇ ##
## ਉੱਤੋ ਦੇਣ ਗੇ ਦਲਾਸੇ ਵਿੱਚੋ ਦੇਣ ਗੇ ਤਾਨੇ ##
## ਮੇਰੇ ਸੂਲਾ ਵਾਗ ਸੀਨੇ ਚ ਚੁਬੋਈ ਹੋਵੇਗੀ ##

## ਮੈਨੂ ਕਰ ਕਰ ਚੇਤੇ ਦੁਖੀ ਹੋਈ ਹੋਵੇਗੀ ##
## ਕੇਹਦੇ ਮੋਢੇ ਤੇ ਟਿਕਾ ਮੱਥਾ ਰੋਈ ਹੋਵੇਗੀ ##
 
Top