ਪ੍ਰੀਤ ਤਾਂ ਬਸ ਮੇਰੀ ਨੀਲਾਮ ਹੋ ਕੇ ਰਹਿ ਗਈ,

sarb49066

Member
ਪ੍ਰੀਤ ਤਾਂ ਬਸ ਮੇਰੀ ਨੀਲਾਮ ਹੋ ਕੇ ਰਹਿ ਗਈ,
ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ.
ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ.
ਦਿਲ 'ਚੋਂ ਨਿਕਲੀ ਹੋਈ ਹਰ ਘੂਕ,
ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ ਗਈ.
ਮਹਿਕ ਨਾ ਬਿਖਰ ਸਕੀ "ਬਬਲੂ" ਮੇਰੀ ਮਹੁੱਬਤ ਦੀ,
ਹਰ ਚਾਹਤ ਉਸਦੀ ਨਫਰਤ ਨੂੰ ਸਲਾਮ ਹੋ ਕੇ ਰਹਿ ਗਈ
 
Top