ਨਿੱਕੇ ਹੁੰਦੇ ਕਿਤੋ ਅਸੀ ਸੁਣੀ ਸੀ ਕਹਾਣੀ,

dj--sanjh

-->RaMgArHiA<--
ਨਿੱਕੇ ਹੁੰਦੇ ਕਿਤੋ ਅਸੀ ਸੁਣੀ ਸੀ ਕਹਾਣੀ,
ਦੋ ਸੀ ਪਰਿੰਦੇ ਬੈਠੇ ਪਿਆਰ ਵਾਲੀ ਟਾਹਣੀ,
ਇੱਕ ਉਡਿਆ ਤੇ ਦੂਜਾ ਕੱਲਾ ਰਹਿ ਗਿਆ,
ਤੇ ਅੱਡੋ ਅੱਡ ਰਾਹ ਹੋ ਗਿਆ,
ਤੇਰੀ ਯਾਦ 'ਚ ਗੁਆਚੇ ਜਿਹੇ ਰਹਿਣ ਦਾ
ਨੀ ਸਾਡਾ ਵੀ ਸੁਭਾਅ ਹੋ ਗਿਆ........
 
Top